¡Sorpréndeme!

Ankita Lokhande ਨੇ ਬਿੱਗ ਬੌਸ ਦੇ ਘਰ 'ਚ ਕੀਤੇ ਕਈ ਖੁਲਾਸੇ!ਸੁਸ਼ਾਂਤ ਸਿੰਘ ਰਾਜਪੂਤ ਦਾ ਕੀਤਾ ਜ਼ਿਕਰ|OneIndia Punjabi

2023-10-31 6 Dailymotion

ਮਸ਼ਹੂਰ ਟੀਵੀ ਸ਼ੋਅ 'ਬਿੱਗ ਬੌਸ 17' ਇਨ੍ਹੀਂ ਦਿਨੀਂ ਦਰਸ਼ਕਾਂ ਦਾ ਕਾਫੀ ਮਨੋਰੰਜਨ ਕਰ ਰਿਹਾ ਹੈ। ਸ਼ੋਅ 'ਚ ਈਸ਼ਾ ਮਾਲਵੀਆ ਦੇ ਬੁਆਏਫ੍ਰੈਂਡ ਸਮਰਥ ਦੇ ਆਉਣ ਨਾਲ ਘਰ ਦਾ ਪੂਰਾ ਮਾਹੌਲ ਹੀ ਬਦਲ ਗਿਆ ਹੈ। ਪਿਛਲੇ ਐਪੀਸੋਡ 'ਚ ਵਿੱਕੀ ਜੈਨ ਅਤੇ ਐਸ਼ਵਰਿਆ ਸ਼ਰਮਾ ਵਿਚਾਲੇ ਜ਼ਬਰਦਸਤ ਲੜਾਈ ਵੀ ਦੇਖਣ ਨੂੰ ਮਿਲੀ ਸੀ। ਇਸ ਦੌਰਾਨ ਅੰਕਿਤਾ ਲੋਖੰਡੇ ਸ਼ੋਅ 'ਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਆਪਣੇ ਬ੍ਰੇਕਅੱਪ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ।ਪਿਛਲੇ ਐਪੀਸੋਡ 'ਚ ਅੰਕਿਤਾ ਨੇ ਮੁਨੱਵਰ ਫਾਰੂਕੀ ਨਾਲ ਆਪਣੇ ਦਿਲ ਦੀ ਗੱਲ ਕਹੀ ਸੀ।
.
Ankita Lokhande made many revelations in the house of Bigg Boss! Sushant Singh Rajput was mentioned.
.
.
.
#ankitalokhande #bollywoodnews #biggboss